Blog Layout

Be a Force for Health and Stop COVID-19 - Punjabi

Jessica Saini • Mar 23, 2020

Regardless of the color of our skin or the language we speak, we all must join hands to prevent the spread now
ਸਿਹਤ ਲਈ ਇਕ ਬਲ ਬਣੋ।

Watch this video, sing these songs, and look at this poster... Be a Force for Health and stop COVID-19! 
#ਸਿੱਖੋ #ਜੀਓ #ਵੰਡੋ 
ਕੋਵਿਡ-19 ਇਕ ਛੂਤ ਦੀ ਬੀਮਾਰੀ ਹੈ, ਜੋ ਪਹਿਲੀ ਵਾਰ ਇਨਸਾਨਾ ਵਿਚ ਪੇਸ਼ ਕੀਤੇ ਗਏ ਇਕ ਨਵੇਂ ਕੋਰੋਨਾ ਵਾਇਰਸ ਕਾਰਨ ਹੁੰਦੀ ਹੈ। ਇਹ ਇਕ ਵਿਅਕਤੀ ਤੋ ਦੂਸਰੇ ਵਿਅਕਤੀ ਤੱਕ ਫੈਲਦਾ ਹੈ, ਮੁੱਖ ਤੌਰ ਤੇ ਪੈਦਾ ਹੋਈ ਤੁਪਕਾ ਨਾਲ ਜਦੋਂ ਕੋਈ ਵਾਇਰਸ ਵਾਲਾ ਵਿਅਕਤੀ ਬੋਲਦਾ, ਖੰਘਦਾ, ਜਾਂ ਛਿੱਕ ਮਾਰਦਾ ਹੈ। ਇਹ ਬੂੰਦਾਂ ਆਸ ਪਾਸ ਦੇ ਲੋਕਾਂ ਦੇ ਮੂੰਹ ਜਾਂ ਨੱਕ ਵਿਚ ਜਾ ਸਕਦੀਆਂ ਹਨ। ਇਹ ਬੂੰਦਾਂ ਬਹੁਤ ਭਾਰੀ ਹਨ ਇਸ ਲਈ ਇਹ ਹਵਾ ਵਿਚ ਬਹੁਤ ਦੂਰ ਤੱਕ ਨਹੀਂ ਜਾ ਸਕਦੀਆਂ ਹਨ। ਇਹ ਸਿਰਫ ਲਗਭਗ ਇੱਕ ਮੀਟਰ ਦੀ ਦੂਰੀ ਤੱਕ ਜਾ ਸਕਦੀਆਂ ਹਨ ਅਤੇ ਜਲਦੀ ਥੱਲੇ ਡਿੱਗ ਜਾਦੀਆਂ ਹਨ। ਇਹੀ ਕਾਰਨ ਹੈ ਕਿ ਇਹ ਬੀਮਾਰੀ ਨਜ਼ਦੀਕ ਵਿਅਕਤੀਆਂ ਵਿਚ ਫੈਲਦੀ ਹੈ। ਇਹ ਵਾਇਰਸ ਸਤਹ ਤੇ ਕਿੰਨੀ ਦੇਰ ਜ਼ਿੰਦਾ ਰਹਿੰਦਾ ਹੈ ਦਾ ਸਹੀ ਸਮਾਂ ਅਜੇ ਪਤਾ ਨਹੀਂ ਚਲ ਸਕਿਆ ਹੈ। ਇਸ ਲਈ ਸਤਹ ਨੂੰ ਰੋਜ਼ਾਨਾ ਸਾਫ਼ ਕਰਨ ਵਿਚ ਹੀ ਸਿਆਣਪ ਹੈ, ਖਾਸ ਕਰ ਕੋਵਿਡ-19 ਤੋਂ ਪ੍ਰਭਾਵਿਤ ਲੋਕਾਂ ਦੇ ਆਸ ਪਾਸ। ਸਾਡੇ ਹੱਥ ਬਹੁਤ ਸਾਰੀਆਂ ਚੀਜ਼ਾਂ ਨੂੰ ਲੱਗਦੇ ਹਨ ਜਿਨ੍ਹਾਂ ਤੇ ਵਾਇਰਸ ਹੋ ਸਕਦਾ ਹੈ। ਇਸ ਲਈ ਤੁਹਾਨੂੰ ਅਪਣੀਆਂ ਅੱਖਾਂ, ਨੱਕ, ਜਾ ਮੂੰਹ ਨੂੰ ਛੂਹਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਸਾਡੇ ਹੱਥ ਇਹ ਵਾਇਰਸ, ਸਤਹ ਤੋ ਸਾਡੇ ਵਿਚ ਤਬਦੀਲ ਕਰ ਸਕਦੇ ਹਨ। ਜਦੋਂ ਖੰਘ ਜਾਂ ਛਿੱਕ ਆਉਦੀ ਹੈ ਤਾਂ ਆਪਣੇ ਮੂੰਹ ਅਤੇ ਨੱਕ ਨੂੰ ਆਪਣੀ ਕੂਹਣੀ ਦੇ ਮੋੜ ਨਾਲ ਢੱਕੋ ਜਾ ਡਿਸਪੋਸੇਬਲ ਟਿਸ਼ੂ ਨੂੰ ਇਸਤੇਮਾਲ ਕਰੋ। ਜੇ ਟਿਸ਼ੂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਤੁਰੰਤ ਇਕ ਬੰਦ ਡੱਬੇ ਵਿਚ ਸੁੱਟ ਦਿਓ। ਨਵੇਂ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਦਾ ਸਭ ਤੋਂ ਚੰਗਾ ਤਰੀਕਾਂ ਹੈ ਕਿ ਅਕਸਰ ਆਪਣੇ ਹੱਥਾਂ ਨੂੰ ਸੈਨਾਟਾਈਯ ਕਰੋ ਜਾਂ ਸਾਬਣ ਅਤੇ ਪਾਣੀ ਨਾਲ ਧੋਵੋ। ਇਹ ਵਾਇਰਸ ਨੂੰ ਖਤਮ ਕਰੇਗਾ ਜੇ ਇਹ ਤੁਹਾਡੇ ਹੱਥਾਂ ਤੇ ਹੈ। ਸਿਹਤਮੰਦ ਰਹੋ ਅਤੇ ਕੋਵਿਡ-19 ਦੇ ਫੈਲਣ ਨੂੰ ਰੋਕੋ।
“Be a Force for Health… Act Today” 

Wash your hands—helps us stay healthy.
Being sick, it’s hard to be wealthy. 
Cover your cough ‘cause germs can go stealth.
We need to be a Force for Health.

We’ve got the knowledge, the skills, and power.
Be a Force for Health… This is our hour.
They can’t protect us all the way.
That’s why we’ve got to act today. 
-
“ਸਿਹਤ ਲਈ ਇੱਕ ਬਲ ਬਣੋ… ਅੱਜ ਕੰਮ ਕਰੋ”

ਆਪਣੇ ਹੱਥ ਧੋਵੋ—ਸਿਹਤਮੰਦ ਰਹਿਣ ਵਿਚ ਸਾਡੀ ਮਦਦ ਕਰਦਾ ਹੈ|
ਬਿਮਾਰ ਹੋਣ ਕਰਕੇ, ਅਮੀਰ ਹੋਣਾ ਮੁਸ਼ਕਲ ਹੈ|
ਆਪਣੀ ਖੰਘ ਨੂੰ ਢੱਕੋ ਕਿਉਂਕਿ ਕੀਟਾਣੂ ਚੁਪੀਤੇ ਜਾ ਸਕਦੇ ਹਨ| 
ਸਾਨੂੰ ਸਿਹਤ ਲਈ ਇੱਕ ਬਲ ਬਣਨ ਦੀ ਜ਼ਰੂਰਤ ਹੈ|

ਸਾਨੂੰ ਗਿਆਨ, ਹੁਨਰ ਅਤੇ ਸ਼ਕਤੀ ਮਿਲੀ ਹੈ|
ਸਿਹਤ ਲਈ ਇੱਕ ਬਲ ਬਣੋ… ਇਹ ਸਾਡਾ ਸਮਾਂ ਹੈ| 
ਉਹ ਸਾਡੀ ਸਾਰੀ ਰਾਖੀ ਨਹੀਂ ਕਰ ਸਕਦੇ| 
ਇਸ ਲਈ ਸਾਨੂੰ ਅੱਜ ਕੰਮ ਕਰਨਾ ਪਏਗਾ| 

“Corona Panic Pandemic” 

Corona virus…is it truth, fake news, or lies?
A bad infection—maybe someone dies.

The panic pandemic is affecting lives global.
You acting now will save lives local. 

I’m a teen, but I am in the know!
Simple techniques now I will show.

Wash my hands; don’t touch my face.
Reducing germs is no disgrace.

Sing this song—I’ll show you how.
Turn off the water, and use the towel.

There should be a trash can outside the door.
If there’s not, throw it on the floor.

If I sneeze or cough today, I will try to stay away.
Cover my cough as best I can
In ways that don’t use my hands.

Let’s go out and greet our friends
But not with handshakes—let’s not touch.
Use a different greeting without touch.

Be a Force for Health… You’ve got the power.
I am begging you to act this hour. 
-
“ਕੋਰੋਨਾ ਘਬਰਾਹਟ ਮਹਾਂਮਾਰੀ”

ਕੋਰੋਨਾ ਵਾਇਰਸ…ਕੀ ਇਹ ਸੱਚ, ਜਾਅਲੀ ਖ਼ਬਰ, ਜਾਂ ਝੂਠ ਹੈ?
ਇੱਕ ਬੁਰੀ ਲਾਗ—ਸ਼ਾਇਦ ਕੋਈ ਮਰ ਜਾਵੇ|

ਘਬਰਾਹਟ ਮਹਾਮਾਰੀ ਵਿਸ਼ਵ ਪੱਧਰ ਤੇ ਜੀਵਨ ਨੂੰ ਪ੍ਰਭਾਵਤ ਕਰ ਰਹੀ ਹੈ|
ਤੁਹਾਡਾ ਹੁਣੇ ਕੰਮ ਕਰਨਾ ਸਥਾਨਕ ਤੌਰ ਤੇ ਜਾਨਾਂ ਬਚਾਏਗਾ|

ਮੈਂ ਕਿਸ਼ੋਰ ਹਾਂ ਪਰ ਮੈਂ ਜਾਣਦਾ ਹਾਂ|
ਸਧਾਰਣ ਤਕਨੀਕ ਹੁਣ ਮੈਂ ਦਿਖਾਵਾਂਗਾ| 

ਮੇਰੇ ਹੱਥ ਧੋਵੋ; ਮੇਰੇ ਚਿਹਰੇ ਨੂੰ ਹੱਥ ਨਾ ਲਾਓ| 
ਕੀਟਾਣੂ ਘਟਾਉਣ ਵਿੱਚ ਕੋਈ ਬਦਨਾਮੀ ਨਹੀਂ ਹੈ|

ਇਸ ਗੀਤ ਨੂੰ ਗਾਓ—ਮੈਂ ਤੁਹਾਨੂੰ ਦਿਖਾਵਾਂਗਾ ਕਿ ਕਿਵੇਂ|
ਪਾਣੀ ਬੰਦ ਕਰੋ ਅਤੇ ਟਿਸ਼ੂ ਦੀ ਵਰਤੋਂ ਕਰੋ|

ਦਰਵਾਜ਼ੇ ਦੇ ਬਾਹਰ ਇੱਕ ਕੂੜਾਦਾਨ ਹੋਣਾ ਚਾਹੀਦਾ ਹੈ| 
ਜੇ ਉਥੇ ਨਹੀਂ ਹੈ, ਤਾਂ ਇਸਨੂੰ ਜ਼ਮੀਨ ਤੇ ਸੁੱਟ ਦਿਓ|

ਜੇ ਮੈਂ ਅੱਜ ਛਿੱਕ ਮਾਰਦਾ ਹਾਂ ਜਾਂ ਖੰਘ ਰਿਹਾ ਹਾਂ, ਤਾਂ ਮੈਂ ਦੂਰ ਰਹਿਣ ਦੀ ਕੋਸ਼ਿਸ਼ ਕਰਾਂਗਾ|
ਆਪਣੀ ਖੰਘ ਨੂੰ ਜਿੰਨਾ ਹੋ ਸਕੇ ਵਧੀਆ ਢੱਕਾਗਾਂ
ਉਨ੍ਹਾਂ ਤਰੀਕਿਆਂ ਨਾਲ ਜੋ ਮੇਰੇ ਹੱਥਾਂ ਦੀ ਵਰਤੋਂ ਨਹੀਂ ਕਰਦੇ|

ਚਲੋ ਬਾਹਰ ਚਲੀਏ ਅਤੇ ਆਪਣੇ ਦੋਸਤਾਂ ਨੂੰ ਨਮਸਕਾਰ ਕਰੀਏ| 
ਪਰ ਹੱਥ ਨਹੀਂ ਮਿਲਾਉਣਾ ਅਤੇ ਨਾ ਹੀ ਛੁਹਣਾ|
ਬਿਨਾਂ ਕਿਸੇ ਛੂਹਣ ਦੇ ਇੱਕ ਵੱਖਰੇ ਨਮਸਕਾਰ ਦੀ ਵਰਤੋਂ ਕਰੋ|

ਸਿਹਤ ਲਈ ਇੱਕ ਤਾਕਤ ਬਣੋ... ਤੁਹਾਡੇ ਕੋਲ ਸ਼ਕਤੀ ਹੈ| 
ਮੈਂ ਤੁਹਾਨੂੰ ਬੇਨਤੀ ਕਰ ਰਿਹਾ ਹਾਂ ਕਿ ਤੁਸੀਂ ਇਸ ਸਮੇਂ ਲਈ ਕੰਮ ਕਰੋ|
By Robert Gillio 18 Feb, 2021
The Marstronaut in Training program will begin this spring, starting to prepare middle and high school students for a career that could include being one of the first astronauts on Mars....a Marstronaut. You might want to watch as we humans land there today with NASA broadcasting beginning at 230 eastern.
By Robert Gillio MD 08 Feb, 2021
Photo Credit CSPAN. VIDEO link. TEDTalks Young people are a Force for CHANGE.... Let's have the courage to realize that in our moments of darkness..."there is always light if only we are brave enough to see it, if only we are brave enough to be it." Its time, young people, to "merge mercy with might, and might with right" and do the right thing to help us show compassion for all, and protect each other leading with the light of our example to wear the mask, get the shot, feed the hungry, and be kind as we come out of this challenge by making it the opportunity to create a new movement.. Be the force for health, for safety, for kindness, for change. Connect withJoin us at @ Betheforce.health .
By Robert Gillio 08 Feb, 2021
PHOTO AND GRAPHIC CREDIT: DR. JAY BHATT HEALTH EQUITY IS A COMPLEX ISSUE. If you are not healthy, it's hard to help others or make change. Taking personal responsibility to understand issues YOU CAN CONTROL is crucial. Learn about health literacy social determinants of health, and the history of racism in America with the free Force for Health Advance the Dream Basics Group. Join and take more responsibility for your own health outcomes controlling the things you can as you work for change. #theforceforhealth #advance the dream JOIN HERE
Show More
Share by: